ਕਾਦੀਆਂ ਚ ਬਣਨ ਨਿਰਮਾਨ ਅਧੀਨ ਪਾਰਕ ਹੋਈ ਢਹਿ ਢੇਰੀ

ਕਾਦੀਆਂ ਚ ਨਿਰਮਾਨ ਅਧੀਨ ਪਾਰਕ ਬਣਨ ਤੋਂ ਪਹਿਲਾਂ ਹੀ ਢਹਿ ਢੇਰੀ ਹੋ ਗਈ ਹੈ।

ਰੇਲਵੇ ਰੋਡ ਦੇ ਨੇੜੇ ਨਗਰ ਕੋਂਸਲ ਦੀ ਜ਼ਮੀਨ ਤੇ ਸ਼ਹਿਰ ਵਾਸੀਆਂ ਲਈ ਇੱਕ ਪਾਰਕ ਦਾ ਨਿਰਮਾਨ ਕੀਤਾ ਜਾ ਰਿਹਾ ਸੀ। ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੇ ਇੱਸ ਪਾਰਕ ਦੀ ਆਧਾਰ ਸ਼ਿਲਾ ਰੱਖੀ ਸੀ। ਅੱਜ ਭਾਰੀ ਬਾਰਸ਼ੇ ਦੇ ਚਲਦੀਆਂ ਇੱਸਦੀ ਕਈ ਕੰਧਾਂ ਡਿੱਗ ਗਿਆ ਹਨ। ਸ਼ਹਿਰ ਚ ਲੋਕਾਂ ਚ ਚਰਚਾ ਹੈ ਕਿ ਜਦੋਂ ਨੇਤਾਵਾਂ ਵੱਲੋਂ ਆਪਣੇ ਚਹੇਤਿਆਂ ਨੂੰ ਪਾਰਕ ਦਾ ਟੈਂਡਰ ਦਿੱਤਾ ਜਾਵੇਗਾ ਤਾਂ ਠੇਕੇਦਾਰ ਨੇ ਕਮੀਸ਼ਨ ਦੇਣ ਲਈ ਨਾਕਸ ਮੈਟੀਰਿਅਲ ਵੀ ਇਸਤੇਮਾਲ ਕਰੇਗਾ। ਕਾਦੀਆਂ ਦੀ ਨਿਰਮਾਨ ਅਧੀਨ ਪਾਰਕ ਦਾ ਢਹਿ ਢੇਰੀ ਹੋ ਜਾਣਾ ਇੱਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਪਾਰਕ ਬਣਾਉਣ ਚ ਘੱਟਿਆ ਮੈਟੀਰਿਅਲ ਇਸਤੇਮਾਲ ਕੀਤਾ ਜਾ ਰਿਹਾ ਸੀ।

Zeen is a next generation WordPress theme. It’s powerful, beautifully designed and comes with everything you need to engage your visitors and increase conversions.