ਡੀ ਐਮ ਉ ਨਿਰਮਲ ਸਿੰਘ ਵਲੋਂ ਸਬਜ਼ੀ ਮੰਡੀ ਦਾ ਦੋਰਾ ਕੀਤਾ

ਡੀ ਐਮ ਉ ਨਿਰਮਲ ਸਿੰਘ ਭੋਹਾਲ ਨੇ ਅੱਜ ਆਪਣੀ ਟੀਮ ਨਾਲ ਕਾਦੀਆਂ ਦੀ ਸਬਜ਼ੀ ਮੰਡੀ ਦਾ ਦੌਰਾ ਕੀਤਾ। ਇਸ ਮੌਕੇ ਤੇ ਉਨ੍ਹਾਂ ਆੜਤੀਆਂ ਨੂੰ ਸੋਸ਼ਲ ਡਿਸਟੈਂਸਿੰਗ ਸਬੰਧੀ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਜੋ ਸਰਕਾਰ ਵਲੋਂ ਕੋਰੋਨਾ ਵਾਈਰੇਸ ਦੇ ਖ਼ਾਤਮੇ ਸਬੰਧੀ ਜਾਰੀ ਹੁਕੱਮਾਂ ਦੀ ਪਾਲਣਾ ਨਹੀਂ ਕਰੇਗਾ ਉਸਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: