ਇੰਪਲਾਈਜ਼ ਫ਼ੈਡਰੇਸ਼ਨ ਏਟਕ ਵੱਲੋਂ ਸਰਕਾਰ ਵਿਰੁੱਧ ਰੋਸ਼ ਰੈਲੀ ਕੱਢੀ ਗਈ

ਪੰਜਾਬ ਸਰਕਾਰ ਦੇ ਵਿਰੁੱਧ ਡਵੀਜ਼ਨ ਕਾਦੀਆਂ ਦੇ ਇੰਪਾਲਾਈਜ਼ ਅਤੇ ਭਾਰਤੀ ਜਥੇਬੰਦੀਆਂ ਦੇ ਕਰਮਚਾਰੀਆਂ ਨੇ ਘੜਾ ਫ਼ੌੜਕੇ ਰੈਲੀ ਕੀਤੀ। ਇੱਹ ਰੈਲੀ ਮੰਡਲ ਦਫ਼ਤਰ ਕਾਦੀਆਂ ਦੇ ਮੁਹਰੇ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਰਮਚਾਰੀਆਂ ਦੇ ਨਾਲ ਕੀਤੇ ਵਾਅਦੇ ਲਾਗੂ ਨਹੀਂ ਕਰ ਰਹੀ ਹੈ। ਤਨਖ਼ਾਹ ਕਮਿਸ਼ਨ ਰਿਪੋਰਟ 30 ਦਸੰਬਰ ਤੱਕ ਲਾਗੂ ਕਰਨ, ਨਵੇਂ ਭਰਤੀ ਕੀਤੇ ਕਾਮਿਆਂ ਪੱਕਾ ਕਰਨ, ਮਹਿਂਗਾਈ ਭੱਤਾ ਕਿਸ਼ਤਾਂ ਜਾਰੀ ਕਰਨ, ਅਤੇ ਹੋਰ ਮੰਗਾਂ ਨੂੰ ਸਵੀਕਾਰ ਕੀਤੇ ਜਾਣ ਦੀ ਮੰਗ ਕੀਤੀ ਗਈ। ਇੱਸ ਰੈਲੀ ਨੂੰ ਇੰਪਲਾਈਜ਼ ਫ਼ੈਡਰੇਸਨ ਦੇ ਪ੍ਰਧਾਨ ਪਿਆਰਾ ਸਿੰਘ ਬੁੱਟਰ, ਰਸ਼ਪਾਲ ਸਿੰਘ ਬੁੱਟਰ, ਰਾਮ ਲੁਭਾਇਆ, ਰਣਜੀ ਸਿੰਘ ਸਰਕਲ ਪ੍ਰਧਾਨ ਟੈਕਨੀਕਲ ਸਰਵਿਸਜ਼ ਯੁਨੀਅਨ ਅਤੇ ਸਕਰਲ ਪ੍ਰਧਾਨ ਜਗਤਾਰ ਸਿੰਘ ਖੁੰਡਾ ਨੇ ਸੰਬੋਧਣ ਕੀਤਾ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: