ਈ ਟੀ ਟੀ ਅਧਿਆਪਕਾਂ ਮੰਗ ਪੱਤਰ ਸੋਂਪਿਆ

ਈ ਟੀ ਟੀ ਟੈਸਟ ਪਾਸ ਬੇਰੋਜ਼ਗਾਰ ਅਧਿਆਪਕਾਂ ਦੀ ਯੁਨੀਅਨ ਨੇ ਅੱਜ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਠੀ ਪਹੁੰਚਕੇ ਉਨ੍ਹਾਂ ਦੇ ਕੋਠੀ ਚ ਮੋਜੂਦ ਨਾ ਹੋਣ ਤੇ ਉਨ੍ਹਾਂ ਦੇ ਪੁੱਤਰ ਚੇਅਰਮੈਨ ਰਵਿਨੰਦਨ ਸਿੰਘ ਬਾਜਵਾ ਨੂੰ ਮੰਗ ਪੱਤਰ ਸੋਂਪਿਆ। ਜਿ਼ਲਾ ਪ੍ਰਧਾਨ ਸੁਖਵਿੰਦਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਇੱਹ ਮੰਗ ਪੱਤਰ ਸੋਂਪਿਆ। ਬਾਜਵਾ ਮੰਗ ਪੱਤਰ ਚ ਉਮਰ ਦੀ ਸੀਮਾ 37 ਤੋਂ 32 ਕੀਤੇ ਜਾਣ, ਈ ਟੀ ਟੀ ਅਧਿਆਪਕਾਂ ਦੀ ਰਹਿੰਦੀ 12000 ਅਤਿਿਰਕਤ ਅਸਾਮੀਆਂ ਨੂੰ ਭਰੇ ਜਾਣ ਦੀ ਮੰਗ ਕੀਤੀ ਗਈ ਹੈ। ਇੱਸ ਮੋਕੇ ਰਵੀਨੰਦਨ ਸਿੰਘ ਬਾਜਵਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਮੰਗਾਂ ਨੂੰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੱਕ ਪਹੁੰਚਾ ਦਿਤਾ ਜਾਵੇਗਾ। ਇੱਸ ਮੋਕੇ ਤੇ ਵਿਸ਼ਾਲ ਰਾਜਪੂਰ ਮੀਤ ਪ੍ਰਧਾਨ, ਜਸਪ੍ਰੀਤ ਕੌਰ, ਭਾਵਨਾ, ਨਵੀਨ, ਅੰਮ੍ਰਿਤ, ਰਵਦੀਪ ਸਿੰਘ, ਨਵਪ੍ਰੀਤ ਸਿੰਘ ਆਦਿ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: