ਕਰਮਚਾਰੀਆਂ ਨੇ ਰੋਸ਼ ਪ੍ਰਦਰਸ਼ਨ ਕੀਤਾ

ਪੰਜਾਬ ਯੁਟੀ ਮੁਲਾਜ਼ਮ ਐਂਡ ਪੈਨਸ਼ਨਰ ਸਾਂਝਾ ਫ਼ਰੰਟ ਵੱਲੋਂ ਅੱਜ ਸਥਾਨਕ ਬਿਜਲੀ ਘਰ ਦੇ ਪਰਿਸਰ ਚ ਸੁਖਚੈਨ ਸਿੰਘ ਖਹਿਰਾ, ਸੋਹਨ ਸਿੰਘ, ਕਰਮ ਸਿੰਘ ਧਮਨੋਆ, ਠਾਕੁਰ ਸਿੰਘ, ਬਖ਼ਸ਼ੀਸ਼ ਸਿੰਘ,

ਅਵਿਨਾਸ਼ ਚੰਦਰ ਸ਼ਰਮਾਂ ਦੀ ਅਗੁਆਈ ਹੇਠ ਆਪਣੀ ਮੰਗਾਂ ਦੇ ਹੱਕ ਚ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇੱਸ ਮੋਕੇ ਤੇ ਉਨ੍ਹਾਂ ਸਥਾਨਕ ਐਸ ਐਚ ਉ ਨੂੰ ਮੰਗ ਪੱਤਰ ਵੀ ਸੋਂਪਿਆ। ਇਨ੍ਹਾਂ ਆਗੂਆਂ ਨੇ 6ਵੀਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਕੇ 1 ਜਨਵਰੀ 2016 ਤੋਂ ਬਕਾਏ ਸਮੇਤ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਆਸ਼ਾ ਵਰਕਰਜ਼ ਮਿਡ ਡੇ ਮਿਲ ਵਰਕਰਜ਼ ਅਤੇ ਆਂਗਨਵਾੜੀ ਵਰਕਰਜ਼ ਹੈਲਪਰਾਂ ਨੂੰ ਘੱਟੋ ਘੱਟ 18 ਹਜ਼ਾਰ ਰੂਪੈ ਦੀ ਮਾਸਿਕ ਤਨਖ਼ਾਹ ਦਿਤੇ ਜਾਣ ਦੀ ਮੰਗ ਕੀਤੀ ਹੈ। ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਵੀ ਕੀਤੀ ਗਈ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: