ਕਾਦੀਆਂ ਚ ਸਕੂਲ ਖੁਲੇ

ਅੱਜ ਕਾਦੀਆਂ ਚ ਸਕੂਲ ਖੁਲਣ ਕਾਰਨ ਸਕੂਲਾਂ ਚ ਲੰਬੇ ਸਮੇਂ ਬਾਅਦ ਮੁੜ ਰੋਣਕਾਂ ਵਾਪਸ ਆ ਗਈਆਂ ਹਨ। ਕਾਦੀਆਂ ਸੀਨਿਅਰ ਸੈਕੰਡਰੀ ਸਕੂਲ ਦੀ ਪਿੰ੍ਰਸੀਪਲ ਸ਼੍ਰੀਮਤਿ ਸੁਨੀਤਾ ਨੇ ਦੱਸਿਆ ਕਿ ਅੱਜ ਸਵੇਰੇ 5ਵੀਂ ਕਾਲਸ ਤੋਂ 12ਵੀਂ ਤੱਕ ਦੀਆਂ ਕਲਾਸਾਂ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਮੁਤਾਬਿਕ ਲਗਾਇਆਂ ਗਈਆਂ। ਸਕੂਲ ਚ ਮਾਸਕ, ਸੈਨੇਟਾਈਜ਼ੇਸ਼ਨ ਅਤੇ ਤਾਪਮਾਨ ਚੈਕ ਕਰਨ ਦੇ ਉਪਕਰਨ ਮੁਹੈਆ ਕਰਵਾਏ ਗਏ ਹਨ। ਵਿਦਿਆਰਥੀਆਂ ਨੂੰ ਇੱਕ ਨਿਸ਼ਚਿਤ ਦੂਰੀ ਤੇ ਬੈਠਾਇਆ ਜਾ ਰਿਹਾ ਹੈ। ਸਕੂਲ ਖੁਲਣ ਨਾਲ ਵਿਦਿਆਰਥੀਆਂ ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: