ਕਾਦੀਆਂ ਫ਼ਤਿਹਜੰਗ ਸਿੰਘ ਬਾਜਵਾ ਨੇ ਤਿੰਰਗਾ ਲਹਿਰਾਇਆ

ਗਣਤੰਤਰ ਦਿਵਸ ਮੌਕੇ ਕਾਦੀਆਂ ਚ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੇ ਨਗਰ ਕੋਂਸਲ ਦੇ ਮੈਦਾਨ ਚ ਤਿਰੰਗਾ ਝੰਡਾ ਲਹਿਰਾਇਆ। ਕੋਮੀ ਤਰਾਨੇ ਤੋਂ ਬਾਅਦ ਕਾਦੀਆਂ ਪੁਲੀਸ ਦੀ ਇੱਕ ਟੀਮ ਵੱਲੋਂ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ। ਇੱਸ ਮੋਕੇ ਤੇ ਸ਼੍ਰੀ ਬ੍ਰਿਜ ਮੋਹਨ ਤ੍ਰਿਪਾਠੀ ਈ ਉ ਨਗਰ ਕੋਂਸਲ ਕਾਦੀਆਂ, ਚੋਧਰੀ ਮੁਹੰਮਦ ਅਕਰਮ ਗੁਜਰਾਤੀ, ਮਨਮੋਹਨ ਸਿੰਘ ਅੋਬਰਾਏ, ਸੁੱਚਾ ਸਿੰਘ ਜੋਹਲ, ਚੇਅਰਮੈਨ ਜਸਬੀਰ ਸਿੰਘ ਢੀਂਢਸਾ, ਰੋਸ਼ਨ ਲਾਲ ਸਮੇਤ ਅਨੇਕ ਕਾਂਗਰਸੀ ਆਗੂ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: