ਆਖ਼ਰੀ ਹੰਭਲੇ ਵੱਜੋਂ ਕਾਦੀਆਂ ਚ ਕਾਂਗਰਸ ਨੇ ਕੀਤੀ ਚੋਣ ਰੈਲੀ

ਨਗਰ ਕੌਂਸਲ ਚੋਣਾਂ ਲਈ ਪਰਚਾਰ ਦੇ ਅੰਤਲੇ ਦਿਨ ਹੋਰਨਾ ਦੀ ਤਰ੍ਹਾਂ ਹੀ ਅੱਜ ਕਾਦੀਆਂ ਚ ਕਾਂਗਰਸ (ਆਈ) ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਚ ਚੋਣ ਰੈਲੀ ਸਥਾਨਕ ਸਬਜ਼ੀ ਮੰਡੀ ਚ ਕੀਤੀ ਗਈ। ਇੱਸ ਮੋਕੇ ਤੇ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੇ 15 ਵਾਰਡਾਂ ਦੇ ਉਮੀਦਵਾਰਾਂ ਨਾਲ ਭਰਵੀਂ ਰੈਲੀ ਕੀਤੀ। ਇੱਸ ਮੋਕੇ ਤੇ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਕਾਦੀਆਂ ਚ ਕਮੇਟੀ ਬਣੇਗੀ। ਨਗਰ ਕੋਂਸਲ ਚੋਣਾਂ ਚ ਕਾਂਗਰਸ ਅਤੇ ਅਕਾਲੀ ਦਲ (ਬਾਦਲ) ਚ ਮੁੱਖ ਮੁਕਾਬਲਾ ਹੋਵੇਗਾ। ਮੋਜੂਦਾ ਸਿਥਤੀ ਚ ਕਾਂਟੇ ਦੀ ਟੱਕਰ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: