ਭਾਜਪਾ ਦੇ ਚਾਰ ਉਮੀਦਵਾਰਾਂ ਦੇ ਪੇਪਰ ਰੱਦ, ਅਕਾਲੀ ਦਲ (ਬਾਦਲ) ਅਤੇ ਕਾਂਗਰਸ ਦੇ ਸਹੀ ਪਾਏ ਗਏ

ਨਗਰ ਕੋਂਸਲ ਦੀ ਚੋਣਾਂ ਚ ਅੱਜ ਕਾਗ਼ਜ਼ਾਂ ਦੀ ਜਾਂਚ ਪੜਤਾਲ ਕੀਤੀ ਗਈ। ਜਿਸ ਚ ਭਾਜਪਾ ਦੇ 4 ਉਮੀਦਵਾਰਾਂ ਦੇ ਕਾਗ਼ਜ਼ਾਤ ਸਹੀ ਨਾ ਪਾਏ ਜਾਣ ਤੇ ਰੱਦ ਕਰ ਦਿੱਤੇ ਗਏ। ਭਾਜਪਾ ਦੇ ਜਸਪਾਲ ਸਿੰਘ, ਸੁਰਿੰਦਰ ਮੋਹਨ, ਰੂਬੀ ਮਸੀਹ ਅਤੇ ਨਵਦੀਪ ਸਿੰਘ ਜਿਨ੍ਹਾਂ ਦੇ ਕਾਗ਼ਜ਼ਾਤ ਰੱਦ ਹੋਏ ਹਨ। ਜਦਕਿ ਅਕਾਲੀ ਦਲ (ਬਾਦਲ) ਅਤੇ ਕਾਂਗਰਸ ਦੇ ਉਮੀਦਵਾਰਾਂ ਦੇ ਕਾਗ਼ਜ਼ਾਤ ਸਹੀ ਪਾਏ ਗਏ ਹਨ। ਹੁਣ ਵਾਰਡ ਨੰਬਰ 1 ਤੋਂ ਕਾਂਗਰਸ ਦੇ ਪਰਮਜੀਤ ਕੋਰ, ਭਾਜਪਾ ਦੀ ਜਸਵਿੰਦਰ ਕੋਰ, ਅਕਾਲੀ ਦਲ (ਬਾਦਲ) ਅਮਰਜੀਤ ਕੋਰ, ਵਾਰਡ ਨੰਬਰ 2 ਤੋਂ ਕਾਂਗਰਸ ਦੇ ਪ੍ਰਸ਼ੋਤਮ ਲਾਲ, ਭਾਜਪਾ ਤੋਂ ਗੁਰਮੀਤ ਸਿੰਘ, ਅਕਾਲੀ ਦਲ (ਬਾਦਲ) ਦੇ ਦਵਿੰਦਰਪਾਲ ਸਿੰਘ, ਵਾਰਡ ਨੰਬਰ 3 ਤੋਂ ਕਾਂਗਰਸ ਦੇ ਰਤਨਦੀਪ ਸਿੰਘ, ਅਕਾਲੀ ਦਲ (ਬਾਦਲ) ਦੇ ਵਿਜੇ ਕੁਮਾਰ, ਵਾਰਡ ਨੰਬਰ 4 ਤੋਂ ਕਾਂਗਰਸ ਦੇ ਗੁਰਦਰਸ਼ਨ ਸਿੰਘ, ਅਕਾਲੀ ਦਲ (ਬਾਦਲ) ਅਮਰਨਾਥ, ਵਾਰਡ ਨੰਬਰ 5 ਤੋਂ ਆਜ਼ਾਦ ਉਮੀਦਵਰ ਸ਼ਾਹੀਨ ਅਖ਼ਤਰ, ਅਕਾਲੀ ਦਲ (ਬਾਦਲ) ਤੋਂ ਸੁਖਰਾਜ ਕੋਰ, ਵਾਰਡ ਨੰਬਰ 6 ਤੋਂ ਆਜ਼ਾਦ ਉਮੀਦਵਰ ਚੋਧਰੀ ਅਬਦੁਲ ਵਾਸੇ, ਬੀਜੇਪੀ ਦੇ ਰਮਨ ਕੁਮਾਰ ਅਤੇ ਅਕਾਲੀ ਦਲ (ਬਾਦਲ) ਤੋਂ ਜਸਬੀਰ ਸਿੰਘ, ਵਾਰਡ ਨੰਬਰ 7 ਤੋਂ ਕਾਂਗਰਸ ਦੀ ਉਮੀਦਵਰ ਰੀਟਾ ਭਾਟੀਆ, ਭਾਜਪਾ ਤੋਂ ਰਾਧਿਕਾ ਖੋਸਲਾ ਅਤੇ ਅਕਾਲੀ ਦਲ (ਬਾਦਲ) ਦੀ ਨੀਲਮ ਰਾਣੀ, ਵਾਰਡ ਨੰਬਰ 8 ਤੋਂ ਕਾਂਗਰਸ ਦੇ ਸੁਖਵਿੰਦਰ ਪਾਲ ਸਿੰਘ ਅਤੇ ਅਕਾਲੀ ਦਲ (ਬਾਦਲ) ਗਗਨਦੀਪ ਸਿੰਘ, ਵਾਰਡ ਨੰਬਰ 9 ਤੋਂ ਕਾਂਗਰਸ ਦੀ ਰੋਜ਼ੀ, ਭਾਜਪਾ ਤੋਂ ਰਾਣੀ, ਵਾਰਡ ਨੰਬਰ 10 ਤੋਂ ਕਾਂਗਰਸ ਦੇ ਸੁੱਚਾ ਸਿੰਘ, ਭਾਜਪਾ ਦੇ ਕਰਨਬੀਰ ਸਿੰਘ, ਅਕਾਲੀ ਦਲ (ਬਾਦਲ) ਦੇ ਰਣਜੀਤ ਸਿੰਘ, ਵਾਰਡ ਨੰਬਰ 11 ਤੋਂ ਕਾਂਗਰਸ ਦੀ ਜਯੋਤੀ ਅਬਰੋਲ, ਅਕਾਲੀ ਦਲ (ਬਾਦਲ) ਪਲਵਿੰਦਰ ਕੋਰ, ਵਾਰਡ ਨੰਬਰ 12 ਕਾਂਗਰਸ ਦੇ ਅਭਿਸ਼ੇਕ ਗੁਪਤਾ, ਅਕਾਲੀ ਦਲ (ਬਾਦਲ) ਗੁਰਬਿੰਦਰ ਸਿੰਘ ਵਾਰਡ ਨੰਬਰ 13 ਕਾਂਗਰਸ ਦੀ ਕਮਲੇਸ਼ ਰਾਣੀ, ਅਕਾਲੀ ਦਲ (ਬਾਦਲ) ਤੋਂ ਹਰਪਾਲ ਕੋਰ, ਵਾਰਡ ਨੰਬਰ 14 ਤੋਂ ਕਾਂਗਰਸ ਦੇ ਜਗਦੀਸ਼ ਰਾਜ, ਅਕਾਲੀ ਦਲ (ਬਾਦਲ) ਤੋਂ ਅਸ਼ੋਕ ਕੁਮਾਰ ਅਤੇ ਵਾਰਡ ਨੰਬਰ 15 ਤੋਂ ਕਾਂਗਰਸ ਦੀ ਰੇਖਾ ਕੁਮਾਰੀ ਅਤੇ ਅਕਾਲੀ ਦਲ (ਬਾਦਲ) ਤੋਂ ਸਰਬਜੀਤ ਕੋਰ ਦੇ ਵਿਚਕਾਰ ਮੁਕਾਬਲਾ ਹੋਵੇਗਾ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: