ਫ਼ਤਿਹਜੰਗ ਸਿੰਘ ਬਾਜਵਾ ਵੋਟਿੰਗ ਸਮਾਪਤੀ ਤੋਂ ਬਾਅਦ ਪਿਆਰ ਨਾਲ ਮਿਲੇ ਅਕਾਲੀ ਆਗੂਆਂ ਨੂੰ

ਕਾਂਗਰਸੀ ਨੇਤਾ ਅਤੇ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਦਾ ਅਕਾਲੀ ਦਲ (ਬਾਦਲ) ਦੇ ਸੀਨਿਅਰ ਆਗੂ ਜਰਨੈਲ ਸਿੰਘ ਮਾਹਲ ਅਤੇ ਗੁਰਇਕਬਾਲ ਸਿੰਘ ਮਾਹਲ ਨੇ ਵੇਦ ਕੋਰ ਕੰਨਿਆ ਆਰਿਆ ਸੀਨੀਅਰ ਸੈਕੰਡਰੀ ਸਕੂਲ ਦੇ ਨੇੜੇ ਆਹਮਣਾ ਸਾਹਮਣਾ ਹੋ ਗਿਆ। ਦੋਂਵਾ ਨੇ ਆਪਸ ਚ ਬੜੀ ਗਰਮਜੋਸ਼ੀ ਨਾਲ ਇੱਕ ਦੂਜੇ ਦਾ ਹਾਲ ਪੁੱਛਿਆ। ਅਤੇ ਕਾਫ਼ੀ ਚੰਗੇ ਮਾਹੌਲ ਚ ਗਲਬਾਤ ਹੋਈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: