ਐਕਸੀਅਨ ਸਤਨਾਮ ਬੁੱਟਰ ਦੀ ਰਿਟਾਇਰਮੈਂਟ ਵਿਦਾਇਗੀ ਪਾਰਟੀ ਚ ਤ੍ਰਿਪਤ ਬਾਜਵਾ ਨੇ ਸ਼ਿਰਕਤ ਕੀਤੀ

ਪੰਜਾਬ ਪਾਵਰਕਾਮ ਕਾਦੀਆਂ ਦੇ ਐਕਸੀਅਨ ਸ਼੍ਰੀ ਸਤਨਾਮ ਸਿੰਘ ਬੁੱਟਰ ਦੀ ਰਿਟਾਇਰਮੈਂਟ ਤੇ ਇੱਕ ਵਿਦਾਇਗੀ ਪਾਰਟੀ ਦਾ ਆਯੋਜਨ ਪਾਵਰਕਾਮ ਦਫ਼ਤਰ ਚ ਆਯੋਜਿਤ ਕੀਤਾ ਗਿਆ। ਜਿਸ ਵਿੱਚ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਹਲਕਾ ਵਿਧਾਇਕ ਕਾਦੀਆਂ ਸ਼੍ਰੀ ਫ਼ਤਿਹਜੰਗ ਸਿੰਘ ਬਾਜਵਾ ਅਤੇ

ਹਲਕਾ ਬਟਾ ਲਾ ਤੋਂ ਅਕਾਲੀ ਦਲ (ਬਾਦਲ) ਦੇ ਸੀਨਿਅਰ ਆਗੂ ਅਤੇ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਨੇ ਇੱਸ ਸਮਾਰੋਹ ਚ ਸ਼ਿਰਕਤ ਕੀਤੀ। ਇਨ੍ਹਾਂ ਆਗੂਆਂ ਨੇ ਸਤਨਾਮ ਸਿੰਘ ਬੁੱਟਰ ਨੂੰ ਸ਼ੁਭ ਕਾਮਨਾਂਵਾ ਭੇਂਟ ਕਰਦੀਆਂ ਚੰਗੇ ਭਵਿਖ ਦੀ ਕਾਮਨਾ ਕੀਤੀ। ਇੱਸ ਮੋਕੇ ਤੇ ਪਾਵਰਕਾਮ ਦੇ ਇੰਜੀਨਿਅਰ ਮਨਜੀਤ ਸਿੰਘ ਖਹਿਰਾ, ਮੀਤ ਪ੍ਰਧਾਨ ਪਾਵਰਕਾਮ ਅਸ਼ਵਨੀ ਮਹਿਤਾ, ਸੰਯੁਕਤ ਸੱਕਤਰ ਜੀ ਐਸ ਖਹਿਰਾ, ਇੰਜੀਨਿਅਰ ਟੀ ਪੀ ਸਿੰਘ, ਸੁਸ਼ੀਲ ਸੈਣੀ ਸਮੇਤ ਅਨੇਕ ਆਗੂਆਂ ਨੇ ਸ਼ਿਰਕਤ ਕੀਤੀ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: