ਐਨ ਸੀ ਸੀ ਕੈਡਿਟਾਂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਦੀ ਕੀਤੀ ਸਫ਼ਾਈ

ਐਨ ਸੀ ਸੀ ਕੈਡਿਟਾਂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਦੀ ਅੱਜ ਕਾਦੀਆਂ ਚ ਸਫ਼ਾਈ ਕੀਤੀ। ਪੰਜਾਬ ਬਟਾਲੀਅਨ 22 ਦੇ ਕਰਨਲ ਅਨਿਲ ਠਾਕੁਰ ਕਮਾਂਡਿੰਗ ਅਫ਼ਸਰ, ਲੈਫ਼ਟੀਨੈਂਟ ਕਰਨਲ ਪਰਸ਼ੋਤਮ ਸਿੰਘ ਅਤੇ ਸੂਬੇਦਾਰ ਬਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਚ ਇੱਹ ਸਫ਼ਾਈ ਕੀਤੀ ਗਈ। ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਯੁਨਿਟ ਵੱਲੋਂ ਪਿੰ੍ਰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਅਤੇ ਐਨ ਸੀ ਸੀ ਇੰਚਾਰਜ ਲੈਫ਼ਟੀਨੈਂਟ ਸਤਿੰਦਰ ਸਿੰਘ ਕਾਹਲੋਂ ਦੀ ਅਗੁਆਈ ਹੇਠ ਸ਼ਹੀਦ ਆਜ਼ਮ ਭਗਤ ਸਿੰਘ ਦੇ ਬੁੱਤ ਦੀ ਸਾਫ਼ ਸੁਥਰਾਈ ਕੀਤੀ ਗਈ। ਸਫ਼ਾਈ ਮੁਹਿਮ ਚ ਜੋਬਨਜੀਤ ਸਿੰਘ, ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਗੁਰਮੀਤ ਸਿੰਘ, ਪ੍ਰਭਦੀਪ ਸਿੰਘ,ਸਿਮਰਨਜੀਤ ਕੌਰ, ਹਰਪ੍ਰੀਤ ਕੌਰ, ਦੀਪਿਕਾ ਆਦਿ ਨੇ ਹਿਸਾ ਲਿਆ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: