ਕਾਦੀਆਂ ਚ ਅਕਾਲੀ ਦਲ (ਬਾਦਲ) ਨੇ ਰੋਸ਼ ਪ੍ਰਦਰਸ਼ਨ ਕੀਤਾ

ਅੱਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੋਮੀ ਜਥੇਬੰਧਕ ਜਨਰਲ ਸੱਕਤਰ ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਵਿਰੁੱਧ ਥਾਣਾ ਚੋਕ ਤੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਇੱਸ ਮੋਕੇ ਤੇ ਸੰਬੋਧਣ ਕਰਦੀਆਂ ਉਨ੍ਹਾਂ ਕਿਹਾ ਕਿ ਕਾਂਗਰਸ ਚੋਣਾਂ ਦੋਰਾਨ ਕੀਤੇ ਗਏ ਵਾਅਦਿਆਂ ਨੂੰ ਭੁੱਲ ਗਏ ਹਨ। ਬਿਜਲੀ ਬਿੱਲ ਰੇਟ ਵਿੱਚ ਵਾਧਾ, 51000 ਰੂਪੈ ਸ਼ਗਨ ਸਕੀਮ ਨਾ ਦੇਣਾ, 2500 ਰੂਪੈ ਦੀ ਬਜਾਏ ਸਿਰਫ਼ 750 ਰੁਪਏ ਦੇਣਾ, ਵੱਡੀ ਗਿਣਤੀ ਵਿੱਚ ਰਾਸ਼ਨ ਕਾਰਡ ਕੱਟੇ ਜਾਣਾ, ਬੇਘਰੇ ਦਲਿਤਾਂ ਨੂੰ ਘਰ, ਐਸ ਸੀ/ਬੀ ਸੀ ਵਿਦਿਆਰਥੀਆਂ ਦੇ ਵਜ਼ੀਫ਼ੇ ਤੇ ਕਰਜ਼ਾ ਮਾਫ਼ੀ ਦੇ ਝੂਠੇ ਵਾਅਦਿਆਂ ਵਾਲੀ ਕੈਪਟਨ ਸਰਕਾਰ ਹਰ ਫ਼ਰੰਟ ਤੇ ਫ਼ੇਲ ਹੋ ਗਈ ਹੈ। ਇੱੱਸ ਮੋਕੇ ਤੇ ਜਰਨੈਲ ਸਿੰਘ ਮਾਹਲ ਸਾਬਕਾ ਨਗਰ ਕੋਂਸਲ ਕਾਦੀਆਂ ਸਮੇਤ ਵੱਡੀ ਗਿਣਤੀ ਚ ਅਕਾਲੀ ਵਰਕਰ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: