ਕਾਦੀਆਂ ਚ ਸੰਗ ਦੀ ਤਿਆਰੀਆਂ ਮੁਕੰਮਲ, ਲੰਗਰ ਸੇਵਾ ਸ਼ੁਰੂ

ਚੋਹਲਾ ਸਾਹਿਬ ਡੇਰਾ ਬਾਬਾ ਨਾਨਕ ਦੇ ਦਰਸ਼ਨਾ ਲਈ ਖੰਡਿਆਲਾ ਸੈਣੀਆਂ ਤੋਂ ਪੈਦਲ ਚਲਣ ਵਾਲੇ ਸੰਗ ਦੇ ਸਵਾਗਤ ਲਈ ਕਾਦੀਆਂ ਚ ਤਿਆਰੀਆਂ ਮੁਕੰਮਲ ਹੋ ਗਈ ਹੈ। ਅਵਤਾਰ ਸਿੰਘ ਭਾਟੀਆ ਅਤੇ ਡਿੰਪਲ ਭਾਟੀਆ ਨੋਜਵਾਨ ਸੇਵਕ ਜੱਥਾ ਮੁੱਹਲਾ ਅਕਾਲ ਗੜ ਨੇ

ਦੱਸਿਆ ਕਿ 3 ਮਾਰਚ ਨੂੰ ਕਾਦੀਆਂ ਚ ਸੰਗ ਦਾਖ਼ਿਲ ਹੋਵੇਗਾ। ਜਿਸ ਵਿੱਚ ਲੱਖਾਂ ਦੀ ਗਿਣਤੀ ਚ ਸ਼ਰਧਾਲੂ ਸ਼ਿਰਕਤ ਕਰਣਗੇ। ਅੱਜ ਤੋਂ ਲੰਗਰ ਸੇਵਾ ਵੀ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਨੂੰ ਹਰੀ ਭਰੀ ਝੰਡਿਆਂ ਅਤੇ ਨਾਲ ਸਜਾਇਆ ਗਿਆ ਹੈ। ਸ਼੍ਰੀ ਗੁਰੁ ਨਾਨਕ ਦੇਵ ਜੀ ਮਹਾਰਾਜ ਦੇ ਚੋਹਲਾ ਸਾਹਿਬ ਦੇ ਦਰਸ਼ਨਾਂ ਲਈ ਲੱਖਾਂ ਦੀ ਗਿਣਤੀ ਚ ਹਰ ਸਾਲ ਸੰਗਤਾਂ ਡੇਰਾ ਬਾਬਾ ਨਾਨਕ ਪਹੁੰਚਦਿਆਂ ਹਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: