ਨਗਰ ਕੋਂਸਲ ਕਾਦੀਆਂ ਦੇ ਈ ਉ ਬ੍ਰਿਜ ਮੋਹਨ ਤ੍ਰਿਪਾਠੀ ਨੇ ਕਰੋਨਾ ਦਾ ਟੀਕਾ ਲਗਵਾਇਆ

ਨਗਰ ਕੋਂਸਲ ਕਾਦੀਆਂ ਦੇ ਈ ਉ ਸ਼੍ਰੀ ਬ੍ਰਿਜ ਮੋਹਨ ਤ੍ਰਿਪਾਠੀ ਨੇ ਅੱਜ ਕਰੋਨਾ ਦਾ ਟੀਕਾ ਲਗਾਇਆ। ਉਨ੍ਹਾਂ ਨੂੰ ਸਿਹਤ ਵਿਭਾਗ ਦੀ ਟੀਮ ਨੇ ਇੱਹ ਟੀਕਾ ਸਿਵਲ ਹਸਪਤਾਲ ਕਾਦੀਆਂ ਚ ਲਗਾਇਆ। ਟੀਕਾ ਲਗਵਾਉਣ ਤੋਂ ਬਾਅਦ ਸ਼੍ਰੀ ਬ੍ਰਿਜ ਮੋਹਨ ਤ੍ਰਿਪਾਠੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਮਹਾਮਾਰੀ ਚ ਉਹ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਅਤੇ ਕੋਵਿਡ ਵੈਕਸੀਨ ਲਗਵਾਉਣ। ਉਨ੍ਹਾਂ ਨੇ ਦੱਸਿਆ ਕਿ ਕਰੋਨਾ ਦੇ ਕੇਸ ਜ਼ਿਲੇ ਚ ਵੱਧ ਰਹੇ ਹਨ। ਇੱਸ ਲਈ ਪੂਰੀ ਇਹਤਿਆਤ ਵਰਤਦੇ ਹੋਏ ਮਾਸਕ ਪਾਏ ਜਾਣ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: