ਅੱਜ ਤੋਂ ਰਮਜ਼ਾਨ ਹੋਵੇਗਾ ਸ਼ੁਰੂ, ਤਰਾਵੀਹ ਲਈ 10 ਵੱਜੇ ਤੋਂ ਬਾਅਦ ਕਰਫ਼ਿਉ ਲਗਾਉਣ ਦੀ ਅਪੀਲ ਕੀਤੀ

ਪਵਿੱਤਰ ਰਮਜ਼ਾਨ ਉਲ ਮੁਬਾਰਕ ਕਲ ਤੋਂ ਸ਼ੁਰੂ ਹੋ ਰਿਹਾ ਹੈ। ਮੁਸਲਿਮ ਭਾਈਚਾਰੇ ਦੇ ਲੋਕ ਕਲ ਤੋਂ ਪਹਿਲਾਂ ਰੋਜ਼ਾ ਰੱਖਣਗੇ। ਕੋਰੋਨਾ ਵਾਈਰਸ ਦੇ ਚਲਦੇ ਮਸਜਿਦਾਂ ਚ ਸਰਕਾਰੀ ਹੁਕੱਮਾਂ ਦੀ ਪਾਲਣਾ ਕਰਦੇ ਹੋਏ ਕੇਵਲ 20 ਲੋਕਾਂ ਨੂੰ ਮਸਜਿਦ ਜਾਣ ਦੀ ਇਜਾਜ਼ਤ ਹੈ। ਸਮਾਜ ਸੇਵਕ ਗਗਨਦੀਪ ਸਿੰਘ ਗਿੰਨੀ ਭਾਟੀਆ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਰਮਜ਼ਾਨ ਨੂੰ ਮਦੇਨਜ਼ਰ ਰਖਦੇ ਹੋਏ ਜਿਹੜਾ ਕਰਫ਼ਿਉ ਲਾਇਆ ਜਾ ਰਿਹਾ ਹੈ ਉਸਨੂੰ ਦੱਸ ਵੱਜੇ ਤੋਂ ਸ਼ੁਰੂ ਕੀਤਾ ਜਾਵੇ।ਤਾਕਿ ਰਮਜ਼ਾਨ ਦੇ ਮੋਕੇ ਤਰਾਵੀਹ ਪੜਨ ਵਾਲਿਆਂ ਨੂੰ ਆਸਾਨੀ ਪੈਦਾ ਹੋ ਜਾਵੇ ਅਤੇ ਉਹ ਬਿਨਾਂ ਕਿਸੇ ਰੋਕ ਟੋਕ ਦੇ ਇਬਾਦਤ ਕਰ ਸਕਣ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: