ਕਾਦੀਆਂ ਚ ਕੋਵਿਡ ਵੈਕਸੀਨ ਲਗਵਾਉਣ ਲਈ ਸ਼ਹਿਰ ਵਾਸੀ ਅੱਗੇ ਆਏ

ਕਾਦੀਆਂ ਚ ਕੋਵਿਡ ਵੈਕਸੀਨ ਲਗਵਾਉਣ ਲਈ ਵੱਡੀ ਤਾਦਾਦ ਚ ਸ਼ਹਿਰ ਵਾਸੀ ਅੱਗੇ ਆਏ ਹਨ। ਵੱਡੀ ਤਾਦਾਦ ਚ ਲੋਕੀ ਕੋਵਿਡ ਵੈਕਸੀਨ ਲਗਵਾਉਣ ਲਈ ਸਰਕਾਰੀ ਹਸਪਤਾਲਾਂ ਅਤੇ ਕੈਂਪਾ ਚ ਜਾ ਰਹੇ ਹਨ। ਸਮਾਜ ਸੇਵਕ ਨਈਮ ਅਹਿਮਦ ਇਫ਼ਤਿਖ਼ਾਰ ਨੇ ਦੱਸਿਆ ਕਿ ਉਨ੍ਹਾਂ ਆਪ ਵੀ ਕੋਵਿਡ ਵੈਕਸੀਨ ਲਗਵਾਈ ਹੈ ਅਤੇ ਵੱਡੀ ਸੰਖਿਆ ਚ ਲੋਕਾਂ ਨੂੰ ਟੀਕਾ ਲਗਵਾਉਣ ਲਈ ਪ੍ਰੇਰਿਤ ਕੀਤਾ ਹੈ। ਜਿਸਦੇ ਨਤੀਜੇ ਵੱਜੋਂ ਕਾਫ਼ੀ ਵੱਡੀ ਗਿਣਤੀ ਚ ਲੋਕਾਂ ਨੇ ਕੋਵਿਡ ਦਾ ਟੀਕਾ ਲਗਵਾਇਆ ਹੈ। ਕਾਦੀਆਂ ਚ ਲੋਕਾਂ ਚ ਟੀਕਾ ਲਗਵਾਉਣ ਦੀ ਜਾਗਰੂਕਤਾ ਪੈਦਾ ਹੋਣ ਤੋਂ ਬਾਅਦ ਇੱਥੇ ਕੋਰੋਨਾ ਦੀ ਸਿੱਥਤੀ ਕੰਟਰੋਲ ਚ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: