ਆਕਸੀਜ਼ਨ ਦੀ ਕਮੀ ਦੇ ਚਲਦੇ ਕਾਦੀਆਂ ਚ ਇੱਕ ਹੋਰ ਮੋਤ

ਆਕਸੀਜ਼ਨ ਦੀ ਘਾਟ ਦੇ ਚਲਦੀਆਂ ਅੱਜ ਕਾਦੀਆਂ ਦੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਬਸ਼ਾਰਤ ਅਹਿਮਦ ਹੈਦਰ(69) ਜਿਨ੍ਹਾਂ ਨੂੰ ਆਕਸੀਜ਼ਨ ਦੀ ਘਾਟ ਹੋਣ ਕਾਰਨ ਜਲੰਧਰ ਇੱਕ ਨਿਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਅੱਜ ਸ਼ਾਂਮ ਨੂੰ ਉਨ੍ਹਾਂ ਨਿਜੀ ਹਸਪਤਾਲ ਚ ਆਖ਼ਰੀ ਸਾਂਹ ਲਈ। ਬਸ਼ਾਰਤ ਅਹਿਮਦ ਹੈਦਰ ਬਹੁਤ ਹੀ ਨੇਕ, ਮਿਲਨਸਾਰ ਅਤੇ ਲੋਕਾਂ ਨਾਲ ਹਮਦਰਦੀ ਕਰਨ ਵਾਲੀ ਸ਼ਖ਼ਸੀਅਤ ਸਨ। ਉਨ੍ਹਾਂ ਦੇ ਦੇਹਾਂਤ ਤੇ ਕਾਦੀਆਂ ਚ ਸੋਗ ਦੀ ਲਹਿਰ ਦੌੜ ਗਈ ਹੈ। ਕਾਦੀਆਂ ਪ੍ਰੈਸ ਕਲਬ ਦੇ ਪ੍ਰਧਾਨ ਅਸ਼ੋਕ ਨਈਅਰ, ਕ੍ਰਿਸ਼ਨ ਅਹਿਮਦ, ਮੁਹੰਮਦ ਲੁਕਮਾਨ ਦੇਹਲਵੀ, ਜ਼ੀਸ਼ਾਨ ਅਹਿਮਦ, ਚੌਧਰੀ ਮਨਸੂਰ ਘਨੋਕੇ, ਮਕਬੂਲ ਅਹਿਮਦ, ਤਾਰਿਕ ਅਹਿਮਦ ਖ਼ਾਂਨ, ਅਬਦੁਲ ਸਲਾਮ ਤਾਰੀ, ਮੁਕੇਸ਼ ਵਰਮਾਂ, ਗੋਪੀ, ਬਲਵਿੰਦਰ ਸੋਹਲ, ਸੂਰੀ, ਸੰਦੀਪ ਸਿੰਘ, ਬਲਦੇਵ ਕੁਮਾਰ, ਅਸ਼ਵਨੀ ਵਰਮਾਂ ਸਮੇਤ ਵੱਖ ਵੱਖ ਆਗੂਆਂ ਨੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: