ਵਾਤਾਵਰਣ ਦਿਵਸ ਮੋਕੇ ਸਮਾਜਸੇਵੀ ਸੰਸਥਾਂਵਾ ਨੇ ਰੁੱਖ ਲਗਾਏ

ਅੱਜ ਵਾਤਾਵਰਣ ਦਿਵਸ ਮੋਕੇ ਤੇ ਉਘੀ ਸਮਾਜ ਸੇਵਿਕਾ ਬਬਿਤਾ ਖੋਸਲਾ

ਨੇ ਆਪਣੇ ਸਾਥੀਆਂ ਨਾਲ ਮਿਲਕੇ ਵੱਖ ਵੱਖ ਥਾਂਵਾ ਤੇ ਰੁੱਖ ਲਗਾਏ। ਇੱਸ ਮੋਕੇ ਤੇ ਉਨ੍ਹਾਂ ਦੱਸਿਆ ਕਿ ਰੁੱਖ ਲਗਾਉਣ ਨਾਲ ਆਕਸੀਜ਼ਨ ਦੀ ਮਾਤਰਾ ਵੱਧ ਜਾਂਦੀ ਹੈ। ਰੁੱਖਾਂ ਕਾਰਨ ਪ੍ਰਦੂਸ਼ਿਤ ਹਵਾ ਸ਼ੁੱਧ ਹੋ ਜਾਂਦੀ ਹੈ। ਇੱਸ ਲਈ ਸਾਡਾ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਰੁੱਖਾਂ ਨੂੰ ਵੱਧ ਤੋਂ ਵੱਧ ਲਗਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਦੇ ਰਹਿਏ। ਐਸ ਐਸ ਬਾਜਵਾ ਸਕੂਲ ਨੇ ਵੀ ਵਾਤਾਵਰਣ ਦਿਵਸ ਮੋਕੇ ਤੇ ਰੁੱਖ ਲਗਾਏ ਹਨ। ਇਸੇ ਤਰ੍ਹਾਂ ਭਾਜਪਾ ਮੰਡਲ ਪ੍ਰਧਾਨ ਸ਼੍ਰੀ ਡਾਕਟਰ ਅਜੇ ਕੁਮਾਰ ਛਾਬੜਾ ਦੀ ਅਗਵਾਈ ਹੇਠ ਵੀ ਵਿਸ਼ਵ ਵਾਤਾਵਰਣ ਦਿੱਵਸ ਮਨਾਇਆ ਗਿਆ। ਇੱਸ ਮੋਕੇ ਤੇ ਉਨ੍ਹਾਂ ਨਾਲ ਅਮਿਤ ਮਹਾਜਨ ਜਨਰਲ ਸੱਕਤਰ, ਅਨੀਸ਼ ਬਲਗਨ, ਰਜਨੀਸ਼ ਮਹਾਜਨ, ਅੰਕਿਤ ਭਾਟੀਆ, ਬਬਲ ਭਾਟੀਆ ਅਤੇ ਤਰੁਣ ਛਾਬੜਾ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: