ਮੰੰਗਾ ਨੂੰ ਲੈਕੇ ਅਧਿਆਪਕਾਂ ਰੋਸ਼ ਪ੍ਰਦਰਸ਼ਨ ਕੀਤਾ

ਅੱਜ ਸਾਂਝੇ ਮੋਰਚਾ ਦੇ ਸੱਦੇ ਤੇ ਕਾਦੀਆਂ ਤਹਿਸੀਲ ਚ ਅਧਿਆਪਕਾਂ ਵੱਲੋਂ ਚੰਡੀਗੜ ਚ 22 ਦਿਨਾਂ ਤੋਂ ਪੱਕੇ ਕਰਨ ਦੀ ਮੰਗ ਨੂੰ ਲੈਕੇ ਚਲ ਰਹੇ ਸੰਘਰਸ਼ ਦੇ ਪੱਖ ਚ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇੱਸ ਮੋਕੇ ਤੇ ਪੇ ਕਮੀਸ਼ਨ ਦੀ ਕਾਪੀਆਂ ਸਾੜੀਆਂ ਗਈਆਂ। ਇੱਸ ਮੋਕੇ ਤੇ ਬੋਲਦੀਆਂ ਗੁਰਿੰਦਰ ਸਿੰਘ, ਦਵਿੰਦਰ ਸਿੰਘ ਸ਼ਾਹ ਨੇ ਅਧਿਆਪਕਾਂ ਨਾਲ ਕੁਟਮਾਰ ਕਰਨ ਦੀ ਨਿੰਦਰ ਕੀਤੀ। ਇਨ੍ਹਾਂ ਆਗੂਆਂ ਮੰਗ ਕੀਤੀ ਹੈ ਕਿ ਸਰਕਾਰ ਅਧਿਆਪਕਾਂ ਦੀ ਤੁਰੰਤ ਮੰਗਾ ਮਨਜ਼ੂਰ ਕਰੇ। ਇੱਸ ਮੋਕੇ ਤੇ ਪਰਮਜੀਤ ਸਿੰਘ, ਕੁਲਜੀਤ ਸਿੰਘ, ਅਵਤਾਰ ਸਿੰਘ, ਗੁਰਿੰਦਰ ਸਿੰਘ, ਪਵਨ ਸ਼ਰਮਾਂ, ਗੁਰਵਿੰਦਰ ਸਿੰਘ, ਮਹਿਤਾਬ ਸਿੰਘ, ਰਣਜੀਤ ਸਿੰਘ, ਕਰਮਚਜੀਤ ਕੌਰ, ਰੂਪਾਣੀ, ਗੁਰਵਿੰਦਰ ਕੌਰ, ਕੁਲਬੀਰ ਕੌਰ, ਗੁਰਪ੍ਰੀਤ ਕੌਰ, ਅਕਵਿੰਦਰ ਕੌਰ, ਤਰਸੇਮ ਜੰਜੂਆ, ਸਤਨਾਮ ਸਿੰਘ, ਅਮਰਜੀਤ ਸਿੰਘ, ਰੂਪਿੰਦਰ ਸਿੰਘ, ਬਲਜਿੰਦਰ ਸਿੰਘ, ਕੁਲਵਿੰਦਰ ਕੌਰ, ਦੀਦਾਰ ਸਿੰਘ, ਪਰਵੀਨ ਕੁਮਾਰੀ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: