ਕਾਦੀਆਂ ਚ ਵੱਖ ਵੱਖ ਥਾਂਵਾ ਤੇ ਕੋਵਿਡ ਟੀਕੇ ਲਗਾਏ ਗਏ

ਅੱਜ ਕਾਦੀਆਂ ਚ ਵੱਖ ਵੱਖ ਥਾਂਵਾ ਤੇ ਕੋਵਿਡ ਟੀਕੇ ਲਗਾਏ ਗਏ। ਤਾਲੀਮ ਉਲ ਇਸਲਾਮ ਸੀਨਿਅਰ ਸੈਕੰਡਰੀ ਸਕੂਲ, ਨੁਸਰਤ ਗਰਲਜ਼ ਸਕੂਲ, ਗੁਰੁਦੁਆਰਾ ਸਿੰਘ ਸਭਾ ਸਾਹਿਬ ਧਰਮਪੁਰ ਵਿੱਚ ਨੀਲਮ ਕੁਮਾਰੀ, ਗੁਰਪ੍ਰੀਤ ਕੌਰ, ਪਵਨ ਕੁਮਾਰ, ਅਮਨਦੀਪ ਕੌਰ, ਅਮਿਤ ਕੁਮਾਰ ਫਲਾਰਮਾਸਿਸਟ ਅਤੇ ਕਸ਼ਮੀਰ ਕੌਰ ਦੀ ਟੀਮਾਂ ਨੇ ਵੱਡੀ ਤਾਦਾਦ ਚ ਲੋਕਾਂ ਨੂੰ ਟੀਕੇ ਲਗਾਏ। ਇੱਸ ਮੋਕੇ ਤੇ ਸ਼੍ਰੀਮਤਿ ਨੀਲਮ ਕੁਮਾਰੀ ਅਤੇ ਪਵਨ ਕੁਮਾਰ ਨੇ ਦੱਸਿਆ ਕਿ ਮੁੱਹਲਾ ਧਰਮਪੁਰਾ ਵਿੱਚ 120 ਤੋਂ ਵੱਧ ਲੋਕਾਂ ਵਿਦਿਆਰਥੀਆਂ ਅਤੇ ਆਮ ਜਨਤਾ ਨੂੰ ਟੀਕੇ ਲਗਾਏ ਗਏ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: