ਆਪ ਉਮੀਦਵਾਰ ਨੇ ਰਿਕਸ਼ਾ ਚਾਲਕ ਤੋਂ ਕਰਵਾਇਆ ਦਫ਼ਤਰ ਦਾ ਉਦਘਾਟਨ

ਵਿਧਾਨ ਸਭਾ ਹਲਕਾ ਕਾਦੀਆਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਸੇਖਵਾਂ ਨੇ ਅੱਜ ਕਾਦੀਆਂ ਚ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਰਿਕਸ਼ਾ ਚਾਲਕ ਤੋਂ ਕਰਵਾਇਆ। ਇੱਸ ਮੌਕੇ ਤੇ ਸੰਬੋਧਣ ਕਰਦੀਆਂ ਸੇਖਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਇੱਸ ਪਾਰਟੀ ਚ ਜਾਤਿਵਾਦ ਜਾਂ ਪਰਿਵਾਰਵਾਦ ਦੀ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਸ ਵਾਰ ਪੰਜਾਬ ਚ ਆਪ ਦੀ ਸਰਕਾਰ ਬਣੇਗੀ। ਇੱਸ ਮੋਕੇ ਤੇ ਕਾਮਰੇਡ ਗੁਰਮੇਜ ਸਿੰਘ ਕਾਲੀਆ ਅਤੇ ਬਬਿਤਾ ਖੋਸਲਾ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: