ਦੁਨਿਆਂ ਕੋਲ ਹੁਣ ਵੀ ਤਬਾਹੀ ਤੋਂ ਬਚਨ ਦਾ ਸਮਾਂ: ਹਜ਼ਰਤ ਮਿਰਜ਼ਾ ਮਸਰੂਰ ਅਹਿਮਦ

ਜਮਾਤੇ ਅਹਿਮਦੀਆ ਦੇ ਪੰਜਵੇ ਰੂਹਾਨੀ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਖ਼ਲੀਫ਼ਾਤੁਲ ਮਸੀਹ ਨੇ ਵੱਡੀ ਤਾਕਤਾਂ ਨੂੰ ਖ਼ਬਰਦਾਰ ਕੀਤਾ ਹੈ ਕਿ ਜੇ ਉਨ੍ਹਾਂ ਨੇ ਇਤਿਹਾਸ ਤੋਂ ਸਿੱਖਿਆ ਨਾ ਲਈ ਤਾਂ ਇੱਕ ਹੋਰ ਵਿਸ਼ਵ ਯੂਧ ਲੱਗ ਸਕਦਾ ਹੈ। ਉਨ੍ਹਾਂ ਦੁਨਿਆਂ ਦੇ ਵੱਖ ਵੱਖ ਰਾਸ਼ਟਰੀ ਆਗੂਆਂ ਨੂੰ ਪੱਤਰ ਲਿਖਕੇ ਕਿਹਾ ਹੈ ਕਿ ਉਹ ਆਪਣੇ ਕੋਮੀ ਅਤੇ ਨਿੱਜੀ ਹਿਤਾਂ ਨੂੰ ਇੱਕ ਪਾਸੇ ਰੱਖਕੇ ਇਨਸਾਫ਼ ਦਾ ਰਸਤਾ ਚੁਣਨ ਤਾਕਿ ਦੁਨਿਆ ਚ ਅਮਨ ਅਤੇ ਸ਼ਾਂਤਿ ਦੀ ਸਥਾਪਣਾ ਹੋ ਸਕੇ। ਉਨ੍ਹਾਂ ਕਿਹਾ ਕਿ ਮੈਂ ਸਿਆਸੀ ਆਗੂਆਂ ਦਾ ਧਿਆਨ ਇੱਸ ਵੱਲ ਦਵਾਉਣਾ ਚਾਹੁੰਦਾ ਹਾਂ ਦੁਨਿਆਂ ਨੂੰ ਪਹਿਲ ਦੇਣ ਅਤੇ ਇਨਸਾਨੀਅਤ ਦੀ ਭਲਾਈ ਲਈ ਨਿਜੀ ਸਵਾਰਥਾਂ ਨੂੰ ਇੱਕ ਪਾਸੇ ਰਖਿਆ ਜਾਵੇ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: