ਐਸਟੈਬਲਿਸ਼ਡ ਜਮਾਤਾਂ ਦਾ ਫ਼ੇਲਿਅਰ: ਪ੍ਰਤਾਪ ਸਿੰਘ ਬਾਜਵਾ

ਵਿਧਾਨ ਸਭਾ ਹਲਕਾ ਕਾਦੀਆਂ ਤੋਂ ਕਾਂਗਰਸ ਦੀ ਟਿਕਟ ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਕਾਦੀਆਂ ਚ ਪ੍ਰਤਾਪ ਸਿੰਘ ਬਾਜਵਾ ਨੇ ਸ਼ਹਿਰ ਚ ਜਾਕੇ ਲੋਕਾਂ ਦਾ ਧੰਨਵਾਦ ਕੀਤਾ। ਕਾਂਗਰਸ ਦੀ ਸ਼ਰਮਨਾਕ ਹੋਈ ਹਾਰ ਤੇ ਪ੍ਰੀਤਿਕਿਰਆ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਆਪ ਦੀ ਜਿੱਤ ਦਾ ਕਾਰਨ ਐਸਟੈਬਲਿਸ਼ਡ ਜਮਾਤਾਂ ਦਾ ਫ਼ੇਲਿਅਰ ਹੈ। ਇੱਸ ਮੋਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੀਆਂ ਕਿਹਾ ਕਿ ਸ਼ਹਿਰ ਚ ਗੁੰਡਾਗਰਦੀ, ਨਸ਼ਾ ਅਤੇ ਗ਼ਰੀਬ ਦੁਕਾਨਦਾਰਾਂ ਤੋਂ ਹਫ਼ਤਾ ਵਸੂਲ ਕੀਤਾ ਜਾਂਦਾ ਸੀ। ਲੋਕਾਂ ਨੇ ਉਨ੍ਹਾਂ ਨੂੰ ਹਰਾਕੇ ਮੇਰੇ ਤੇ ਜੋ ਭਰੋਸਾ ਪ੍ਰਗਟ ਕੀਤਾ ਹੈ ਉਸ ਭਰੋਸੇ ਤੇ ਮੈਂ ਪੂਰਾ ਉਤਰਾਂਗਾ। ਇੱਸ ਮੋਕੇ ਤੇ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਵਿਧਾਇਕਾ ਬੀਬੀ ਚਰਨਜੀਤ ਕੌਰ ਨੇ ਵੀ ਲੋਕਾਂ ਦਾ ਧੰਨਵਾਦ ਕੀਤਾ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: