ਕਾਦੀਆਂ ਚ ਧੂਮਧਾਮ ਨਾਲ ਹੋਲੀ ਮਨਾਈ ਗਈ

ਰੰਗਾ ਦਾ ਤਿਉਹਾਰ ਹੋਲੀ ਨੂੰ ਕਾਦੀਆਂ ਚ ਧੁਮਧਾਮ ਨਾਲ ਮਨਾਇਆ ਗਿਆ।

ਸਵੇਰ ਤੋਂ ਹੀ ਨੌਜਵਾਨ ਅਤੇ ਬੱਚੇ ਗਲੀ ਮੁਹੱਲਿਆਂ ਚ ਹੋਲੀ ਖੇਡਦੇ ਨਜ਼ਰ ਆ ਰਹੇ ਸਨ। ਲੋਕੀ ਇੱਕ ਦੂਜੇ ਨੂੰ ਰੰਗ ਲੱਗਾ ਰਹੇ ਸਨ। ਨੋਜਵਾਨ ਟੋਲਿਆਂ ਚ ਮੋਟਰ ਸਾਈਕਲਾਂ ਤੇ ਸਵਾਰ ਹੋਕੇ ਹੋਲੀ ਖੇਡਦੇ ਨਜ਼ਰ ਆਏ। ਭਾਰਤ ਵਿਕਾਸ ਪਰੀਸ਼ਦ ਦੇ ਚੇਅਰਮੈਨ ਮੁਕੇਸ਼ ਵਰਮਾ ਨੇ ਦੱਸਿਆ ਕਿ ਹੋਲੀ ਦੇ ਤਿਉਹਾਰ ਚ ਹਰ ਧਰਮ ਦੇ ਲੋਕਾਂ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: