ਤ੍ਰਿਪਤ ਬਾਜਵਾ ਦੀ ਜਿੱਤ ਦੇ ਬਾਵਜੂਦ ਘਰ ਚ ਸੰਨਾਟਾ

ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਜੋਕਿ ਹਲਕਾ ਫ਼ਤਿਹਗੜ ਚੂੜੀਆਂ ਤੋਂ ਚੋਣ ਜਿੱਤ ਗਏ ਹਨ ਉਨ੍ਹਾਂ ਦੇ ਸਿਵਲ ਲਾਈਨ ਕਾਦੀਆਂ ਚ ਸਿੱਥਤ ਪੁਸ਼ਤੈਨੀ ਘਰ ਚ ਸੰਨਾਟਾ ਛਾਇਆ ਹੋਇਆ ਹੈ। ਬੇਸ਼ਕ ਜਿੱਤ ਦੀ ਖ਼ੁਸ਼ੀ ਉਨ੍ਹਾਂ ਦੇ ਸਮਰਥਕਾਂ ਚ ਪਾਈ ਜਾ ਰਹੀ ਹੈ ਪਰ ਆਮ ਆਦਮੀ ਪਾਰਟੀ ਦੇ ਹੁੰਝਾ ਫ਼ੇਰ ਜਿੱਤ ਨਾਲ ਕਾਂਗਰਸੀਆਂ ਦੇ ਹੋਸਲੇ ਪਸਤ ਹੋ ਗਏ ਹਨ। ਤ੍ਰਿਪਤ ਬਾਜਵਾ ਦੀ ਕੋਠੀ ਚ ਉਨ੍ਹਾਂ ਦੇ ਸਮਰਥਕਾਂ ਨੇ ਦਿੱਲ ਬਹਿਲਾਉਣ ਲਈ ਥੋੜੀ ਬਹੁਤ ਆਤਿਸ਼ਬਾਜ਼ੀ ਬੇਸ਼ਕ ਕੀਤੀ ਪਰ ਉਨ੍ਹਾਂ ਦੇ ਚਿਹਰਿਆਂ ਤੋਂ ਖ਼ੁਸ਼ੀ ਗ਼ਾਇਬ ਵੇਖੀ ਗਈ ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: