ਕਾਦੀਆਂ ਵਾਸੀ ਅਕੀਲ ਸਹਾਰਨਪੁਰੀ ਨੂੰ ਯੂ ਪੀ ਪੁਲੀਸ ਨੇ ਸਪੈਸ਼ਲ ਪੁਲੀਸ ਅਧਿਕਾਰੀ ਨਿਯੁਕਤ ਕੀਤਾ

ਕਾਦੀਆਂ ਵਾਸੀ ਸਮਾਜ ਸੇਵਕ ਅਕੀਲ ਅਹਿਮਦ ਸਹਾਰਨਪੁਰੀ ਨੂੰ ਯੂ ਪੀ ਪੁਲੀਸ ਨੇ ਸਪੈਸ਼ਲ ਅਧਿਕਾਰੀ ਤੈਨਾਤ ਕੀਤਾ ਹੈ। ਇਹ ਨਿਯੁਕਤੀ ਡਾਕਟਰ ਪ੍ਰੀਤ ਇੰਦਰ ਸਿੰਘ ਆਈ ਜੀ ਪੁਲੀਸ ਸਹਾਰਨਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਅਕਾਸ਼ ਤੋਮਰ ਐਸ ਐਸ ਪੀ ਸਹਾਰਨਪੁਰ ਨੇ ਅਕੀਲ ਅਹਿਮਦ ਨੂੰ ਸਪੈਸ਼ਲ ਪੁਲੀਸ ਅਧਿਕਾਰੀ ਨਿਯੁਕਤ ਕੀਤਾ ਹੈ। ਸ਼੍ਰੀ ਅਕੀਲ ਅਹਿਮਦ ਫ਼ਿਰਕੂ ਸਦਭਾਵਨਾ ਅਤੇ ਕੋਮੀ ਏਕਤਾ ਆਲ ਇੰਡੀਆ ਦੀ ਸਥਾਪਨਾ ਲਈ ਕੰਮ ਕਰਨਗੇ। ਇੱਹ ਗੱਲ ਵਰਨਣਯੋਗ ਹੈ ਕਿ ਅਕੀਲ ਸਹਾਰਨਪੁਰੀ ਦੇਸ਼ ਭਰ ‘ਚ ਆਪਸੀ ਪਿਆਰ, ਭਾਈਚਾਰਾ ਅਤੇ ਸ਼ਾਂਤਿ ਸਥਾਪਨਾ ਲਈ ਕੰਮ ਕਰਦੇ ਆ ਰਹੇ ਹਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: