ਕਾਦੀਆਂ ‘ਚ ਈਦ ਉਲ ਫ਼ਿਤਰ ਦੀ ਨਮਾਜ਼ 9 ਵਜੇ ਅਦਾ ਕੀਤੀ ਜਾਵੇਗੀ

ਈਦ ਦਾ ਚੰਦ ਨਜ਼ਰ ਆਉਣ ਤੇ ਈਦ ਉਲ ਫ਼ਿਤਰ ਦੀ ਨਮਾਜ਼ ਸਵੇਰੇ 9 ਵਜੇ ਅਦਾ ਕੀਤੀ ਜਾਵੇਗੀ। ਨਮਾਜ਼ੇ ਈਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੋਵਿਡ-19 ਦੀ ਹਿਦਾਇਤਾਂ ਮੁਤਾਬਿਕ ਸ਼ਹਿਰ ਦੀ ਵੱਖ ਵੱਖ ਮਸਜਿਦਾਂ ਚ ਅਦਾ ਕੀਤੀ ਜਾਵੇਗੀ। ਲੰਗਰ ਖ਼ਾਨਾ ਹਜ਼ਰਤ ਮਸੀਹ ਮਾਊਦ ਅਲੈਹਸਲਾਮ ਚ ਮਹਿਮਾਨਾਂ ਲਈ ਵਿਸ਼ੇਸ਼ ਦਾਵਤ ਦਾ ਪ੍ਰਬੰਧ ਕੀਤਾ ਗਿਆ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: