ਫ਼ਤਹਿ ਜੰਗ ਬਾਜਵਾ ਨੇ ਕਾਦੀਆਂ ਦੇ ਬੀ ਜੇ ਪੀ ਆਗੂਆਂ ਨਾਲ ਕੀਤੀ ਮੀਟਿੰਗ

ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਫ਼ਤਹਿ ਜੰਗ ਸਿੰਘ ਬਾਜਵਾ ਨੇ ਅੱਜ ਦੇਰ ਸ਼ਾਂਮ ਆਪਣੇ ਰੇਲਵੇ ਰੋਡ ਸਥਿਤ ਨਿਵਾਸ ਸਥਾਨ ਤੇ ਕਾਦੀਆਂ ਦੇ ਬੀਜੀਪੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ‘ਚ ਸੀਨੀਅਰ ਬੀਜੇਪੀ ਆਗੂ ਡਾਕਟਰ ਕਮਲ ਜਯੋਤੀ, ਭਾਜਪਾ ਮੰਡਲ ਪ੍ਰਧਾਨ ਡਾਕਟਰ ਅਜੇ ਕੁਮਾਰ ਛਾਬੜਾ, ਸੰਨੀ ਸਮੇਤ ਵੱਡੀ ਗਿਣਤੀ ਵਰਕਰ ਮੋਜੂਦ ਸਨ। ਇਸ ਮੌਕੇ ਤੇ ਭਾਜਪਾ ਨੂੰ ਮਜ਼ਬੂਤ ਕਰਨ ਭਾਵੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇੱਸ ਮੌਕੇ ਤੇ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਤੇ ਵੀ ਵਿਚਾਰ ਚਰਚਾ ਕੀਤੀ ਗਈ। ਪਾਕਿਸਤਾਨ ‘ਚ ਦੋ ਸਿਖਾਂ ਨੂੰ ਮੌਤ ਦੇ ਘਾਟ ਉਤਾਰਨ ਦੀ ਨਿੰਦਾ ਕੀਤੀ ਗਈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: