ਵਿਰੋਧੀ ਧਿਰ ਦੇ ਨੇਤਾ ਅਤੇ ਕਾਦੀਆਂ ਤੋਂ ਕਾਂਗਰਸ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਬੀਤੀ ਦਿਨੀਂ ਕਾਦੀਆਂ ਦੇ ਦੁਕਾਨਦਾਰ ਰਮੇਸ਼ ਮਹਾਜਨ ਉਰਫ਼ ਮੇਸ਼ੀ ਮਨਿਆਰੀ ਵਾਲੇ ਦਾ ਦੇਹਾਂਤ ਹੋ ਗਿਆ ਸੀ
ਦੇ ਨਿਵਾਸ ਸਥਾਨ ਪਹੁੰਚ ਕੇ ਉਣਾਂ ਦੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ। ਸ਼੍ਰੀ ਰਮੇਸ਼ ਮਹਾਜਨ ਦੇ ਪੁੱਤਰ ਸੋਨੂੰ ਅਤੇ ਮਿਰਤਕ ਦੇ ਭਰਾ ਨਾਲ ਦੁੱਖ ਸਾਂਝਾ ਕਰਦੀਆਂ ਕਿਹਾ ਕਿ ਰਮੇਸ਼ ਮਹਾਜਨ ਮਿਲਨਸਾਰ ਅਤੇ ਇਮਾਨਦਾਰ ਵਿਅਕਤੀ ਸਨ। ਉਣਾਂ ਕਿਹਾ ਕਿ ਇਸ ਦੁੱਖ ਦੀ ਘੜੀ ਚ ਪੂਰਾ ਸ਼ਹਿਰ ਇਸ ਪਰਵਾਰ ਦੇ ਨਾਲ ਖਲੋਤਾ ਹੈ।